ਕੀ ਤੁਸੀਂ Facebook ਵਿੱਚ ਲੌਗ ਇਨ ਜਾਂ ਸ਼ਾਮਿਲ ਹੋਣਾ ਚਾਹੁੰਦੇ ਹੋ?
ਆਪਣੀ Facebook ਪ੍ਰੋਫ਼ਾਈਲ ਦੇ ਜਾਣ-ਪਛਾਣ ਸੈਕਸ਼ਨ ਨੂੰ ਅੱਪਡੇਟ ਕਰੋ
ਆਪਣੇ ਬਾਰੇ ਸੈਕਸ਼ਨ ਨੂੰ ਅੱਪਡੇਟ ਕਰੋ
  1. Click your profile picture in the top right of Facebook.
  2. ਇਸ ਦੇ ਬਾਰੇ 'ਤੇ ਕਲਿੱਕ ਕਰੋ।
  3. ਤੁਸੀਂ ਜਿਸ ਜਾਣਕਾਰੀ ਨੂੰ ਅੱਪਡੇਟ ਕਰਨਾ ਚਾਹੁੰਦੇ ਹੋ ਉਸ ਅੱਗੇ or 'ਤੇ ਕਲਿੱਕ ਕਰੋ।
  4. ਆਡੀਐਂਸ ਚੁਣੋ ਅਤੇ ਸੁਰੱਖਿਅਤ ਕਰੋ 'ਤੇ ਕਲਿੱਕ ਕਰੋ।
ਆਪਣੇ ਬਾਰੇ ਸੈਕਸ਼ਨ ਨੂੰ ਅੱਪਡੇਟ ਕਰੋ
  1. Facebook ਦੇ ਬਿਲਕੁਲ ਉੱਪਰ ਸੱਜੇ ਪਾਸੇ menu 'ਤੇ ਟੈਪ ਕਰੋ, ਫਿਰ ਆਪਣੇ ਨਾਂ 'ਤੇ ਟੈਪ ਕਰੋ।
  2. ਆਪਣੇ ਬਾਰੇ ਹੋਰ ਦੇਖੋ 'ਤੇ ਟੈਪ ਕਰੋ।
  3. ਆਪਣੀ ਜਾਣਕਾਰੀ ਨੂੰ ਅੱਪਡੇਟ ਕਰਨ ਲਈ 'ਤੇ ਟੈਪ ਕਰੋ।
  4. ਸੇਵ ਕਰੋ 'ਤੇ ਟੈਪ ਕਰੋ।
ਆਪਣੇ ਬਾਰੇ ਸੈਕਸ਼ਨ ਨੂੰ ਅੱਪਡੇਟ ਕਰੋ
  1. Facebook ਦੇ ਬਿਲਕੁਲ ਉੱਪਰ ਸੱਜੇ ਪਾਸੇ menu 'ਤੇ ਟੈਪ ਕਰੋ, ਫਿਰ ਆਪਣੇ ਨਾਂ 'ਤੇ ਟੈਪ ਕਰੋ।
  2. ਤੁਹਾਡੇ ਬਾਰੇ ਜਾਣਕਾਰੀ ਦੇਖੋ 'ਤੇ ਟੈਪ ਕਰੋ।
  3. ਆਪਣੀ ਜਾਣਕਾਰੀ ਨੂੰ ਅੱਪਡੇਟ ਕਰਨ ਲਈ 'ਤੇ ਟੈਪ ਕਰੋ ਜਾਂ ਐਡਿਟ ਕਰੋ
  4. ਆਡੀਐਂਸ ਚੁਣੋ ਅਤੇ ਸੁਰੱਖਿਅਤ ਕਰੋ 'ਤੇ ਟੈਪ ਕਰੋ।
ਆਪਣੇ ਬਾਰੇ ਸੈਕਸ਼ਨ ਨੂੰ ਅੱਪਡੇਟ ਕਰੋ
  1. Facebook ਦੇ ਬਿਲਕੁਲ ਹੇਠਲੇ ਸੱਜੇ ਪਾਸੇ Menu 'ਤੇ ਟੈਪ ਕਰੋ, ਫਿਰ ਆਪਣੇ ਨਾਂ 'ਤੇ ਟੈਪ ਕਰੋ।
  2. ਤੁਹਾਡੇ ਬਾਰੇ ਜਾਣਕਾਰੀ ਦੇਖੋ 'ਤੇ ਟੈਪ ਕਰੋ।
  3. ਆਪਣੀ ਜਾਣਕਾਰੀ ਨੂੰ ਅੱਪਡੇਟ ਕਰਨ ਲਈ 'ਤੇ ਟੈਪ ਕਰੋ ਜਾਂ ਐਡਿਟ ਕਰੋ
  4. ਆਡੀਐਂਸ ਚੁਣੋ ਅਤੇ ਸੁਰੱਖਿਅਤ ਕਰੋ 'ਤੇ ਟੈਪ ਕਰੋ।
ਆਪਣੇ ਬਾਰੇ ਸੈਕਸ਼ਨ ਨੂੰ ਅੱਪਡੇਟ ਕਰੋ
  1. ਆਪਣੀ ਫ਼ੀਡ ਤੋਂ, ਉੱਪਰ ਸੱਜੇ ਕੋਨੇ ਵਿੱਚ ਆਪਣੀ ਪ੍ਰੋਫ਼ਾਈਲ ਫ਼ੋਟੋ 'ਤੇ ਟੈਪ ਕਰੋ।
  2. ਤੁਹਾਡੇ ਬਾਰੇ ਜਾਣਕਾਰੀ ਦੇਖੋ 'ਤੇ ਟੈਪ ਕਰੋ।
  3. ਤੁਸੀਂ ਜਿਸ ਜਾਣਕਾਰੀ ਨੂੰ ਐਡਿਟ ਕਰਨਾ ਚਾਹੁੰਦੇ ਹੋ ਉਸ ਅੱਗੇ 'ਤੇ ਟੈਪ ਕਰੋ।
  4. ਆਡੀਐਂਸ ਚੁਣੋ ਅਤੇ ਸੁਰੱਖਿਅਤ ਕਰੋ 'ਤੇ ਟੈਪ ਕਰੋ।
ਆਪਣੇ ਬਾਰੇ ਸੈਕਸ਼ਨ ਨੂੰ ਅੱਪਡੇਟ ਕਰੋ
  1. Facebook ਦੇ ਬਿਲਕੁਲ ਉਪਰਲੇ ਪਾਸੇ ਪ੍ਰੋਫ਼ਾਈਲ 'ਤੇ ਟੈਪ ਕਰੋ।
  2. ਇਸਦੇ ਬਾਰੇ 'ਤੇ ਟੈਪ ਕਰੋ।
  3. ਤੁਸੀਂ ਜਿਸ ਜਾਣਕਾਰੀ ਨੂੰ ਐਡਿਟ ਕਰਨਾ ਚਾਹੁੰਦੇ ਹੋ ਉਸ ਅੱਗੇ ਐਡਿਟ ਕਰੋ 'ਤੇ ਟੈਪ ਕਰੋ।
  4. ਆਪਣੀ ਪੋਸਟ ਲਈ ਆਡੀਐਂਸ ਚੁਣੋ ਅਤੇ ਸੁਰੱਖਿਅਤ ਕਰੋ 'ਤੇ ਟੈਪ ਕਰੋ।
ਆਪਣੇ ਬਾਰੇ ਸੈਕਸ਼ਨ ਨੂੰ ਅੱਪਡੇਟ ਕਰੋ
  1. Facebook ਦੇ ਬਿਲਕੁਲ ਉੱਪਰ ਸੱਜੇ ਪਾਸੇ menu 'ਤੇ ਟੈਪ ਕਰੋ, ਫਿਰ ਆਪਣੇ ਨਾਂ 'ਤੇ ਟੈਪ ਕਰੋ।
  2. ਆਪਣੇ ਬਾਰੇ ਹੋਰ ਦੇਖੋ 'ਤੇ ਟੈਪ ਕਰੋ।
  3. ਆਪਣੀ ਜਾਣਕਾਰੀ ਨੂੰ ਅੱਪਡੇਟ ਕਰਨ ਲਈ 'ਤੇ ਟੈਪ ਕਰੋ।
  4. ਸੇਵ ਕਰੋ 'ਤੇ ਟੈਪ ਕਰੋ।
ਪੰਜਾਬੀ
+
Meta © 2024